ਕਰੰਡ
ਨਰਮਾਂ ਸਾਡੇ ਪਿਆਰ ਦਾਕਾਰਪੋਰੇਸ਼ਨਾਂ ਦੀ ਮਾਰ ਨਾਲਕਰੰਡ ਹੋ ਗਿਆ,ਅਫ਼ਸਰਸ਼ਾਹੀ ਦੀ ਪੰਜਾਲ਼ੀਰਾਜਨੀਤੀ ਦਾ ਹਲ਼ਰਿਸ਼ਵਤਖੋਰੀ ਦੀ ਚੌ ਨਾਲਹਾਲ਼ੀ ਦਾ ਬਲਦ ਡੰਗ ਹੋ ਗਿਆ,ਮੈਨਸੈਂਟੋ ਦਾ ਜੈਨੇਟਿਕ ਮੌਡੀਫਾਈਡ ਬੀਜਹਰ ਸਾਲ ਨਹੀਂ ਉੱਗਦਾਆਰਥਿਕ ਗੁਲਾਮੀ ਦਾਝੰਡਾ ਬੁਲੰਦ ਹੋ ਗਿਆ,ਸਮਾਜ ਖੜ੍ਹੇ ਪਾਣੀ ਦਾ ਛੱਪੜਵਿੱਚ ਉੱਗੀ ਜਿਲ਼ਬਉੱਤੇ ਲਿਖਿਆ ਤੇਰਾ"ਆਈ ਲਵ ਯੂ"ਪਲਾਂ ਵਿੱਚ ਬੇਰੰਗ ਹੋ ਗਿਆ,--- ਕਰੰਡ ਫੁੱਟੇਗੀ ਓਸ ਦਿਨਜਦ ਬੈੱਡਰੂਮ ਵਿੱਚ ਬਣੀ ਲਾਇਬਰੇਰੀਰੋਟੀ ਵਾਲੇ ਛਾਬੇ ਕੋਲਕਿਤਾਬਾਂ ਦਾ ਛਿੱਕੂ ਟੰਗ ਹੋ ਗਿਆ---****ਗੁਰਮੇਲ ਬੀਰੋਕੇ
No comments:
Post a Comment